ਉੱਭੇ ਸਾਹ ਲੈਣਾ

- (ਠੰਡੇ ਹਾਉਂਕੇ ਭਰਨੇ, ਆਪਣੇ ਦੱਬੇ ਅਰਮਾਨ ਹਾਉਂਕਿਆਂ ਵਿੱਚ ਪ੍ਰਗਟ ਕਰਨੇ)

ਕੀ ਹੋਇਆ ਐ ਜੋ ਐਡੇ ਉੱਭੇ ਸਾਹ ਲੈਣ ਲੱਗੀ ਏਂ, ਮੈਂ ਤੈਨੂੰ ਕੋਈ ਮਾੜੀ ਗੱਲ ਆਖੀ ਏ?

ਸ਼ੇਅਰ ਕਰੋ

📝 ਸੋਧ ਲਈ ਭੇਜੋ