ਉੱਭਰੇ ਫਿਰਨਾ

- (ਉਤਾਵਲੇ ਹੋਣਾ, ਕਾਹਲੇ ਪੈਣਾ)

ਰਾਮ ਦੇ ਪਾਪਾ ਜੀ ਉਸਨੂੰ ਫੌਜੀ ਭਰਤੀ ਲਈ ਟ੍ਰੇਨਿੰਗ ਵਿੱਚ ਦਾਖਲ ਕਰਵਾਉਣ ਕਾਰਨ ਉੱਭਰੇ ਫਿਰਦੇ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ