ਉੱਡ ਉੱਡ ਪੈਣਾ

- (ਅਗਾਂਹ ਵਧ ਕੇ ਲੜਾਈ ਕਰਨੀ)

ਦੋਹਾਂ ਧਿਰਾਂ ਦੇ ਜਵਾਨ ਇੱਕ ਦੂਜੇ 'ਤੇ ਉੱਡ ਉੱਡ ਪੈਂਦੇ ਸਨ। ਪਲੋ ਪਲੀ ਧਰਤੀ ਲਹੂ ਨਾਲ ਲਾਲ ਹੋ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ