ਉੱਧੜ ਧੁੰਮੀ ਚੁੱਕ ਲੈਣੀ

- (ਬਹੁਤ ਰੌਲਾ ਪਾਉਣਾ)

ਜਦ ਦੀਵਾਲੀ ਵਿੱਚ ਕੁੱਲ ਇੱਕ ਹਫ਼ਤਾ ਹੀ ਰਹਿ ਗਿਆ ਤਾਂ ਪਿੰਡ ਦੇ ਮੁੰਡਿਆਂ ਨੇ ਉੱਧੜ ਧੁੰਮੀ ਚੁੱਕ ਲਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ