ਉੱਧੜ ਧੁੰਮੀ ਪਾਣੀ

- (ਬਹੁਤ ਰੌਲਾ ਪਾਉਣਾ)

ਸਾਡੇ ਸਫ਼ਰ ਦੇ ਅਜੇ ਪੂਰੇ ਦੋ ਮੀਲ ਵੀ ਨਹੀਂ ਹੋਏ ਸਨ ਕਿ ਪਿਛਲੇ ਪਾਸਿਓਂ ਆ ਰਹੀ ਕਿਸੇ ਆਵਾਜ ਨੇ ਸਾਡੇ ਸੰਘ ਸੁਕਾ ਦਿੱਤੇ। ਸਾਨੂੰ ਪਤਾ ਲੱਗਾ ਕਿ ਪਿੱਛੇ ਗੁੰਡਿਆਂ ਦੀ ਧਾੜ ਆ ਪਹੁੰਚੀ ਹੈ ਜਿਸ ਨੇ ਮਾਝੇ ਦੇ ਇਲਾਕੇ ਵਿੱਚ ਉੱਧੜ ਧੁੰਮੀ ਪਾਈ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ