ਉੱਧੜ ਪੈਣਾ

- (ਫਿੱਸ ਪੈਣਾ, ਦੁੱਖ ਨਾਲ ਚੀਸਾਂ ਨਿਕਲਣੀਆਂ)

ਜਦੋਂ ਮੈਂ ਸੋਹਣ ਨਾਲ ਉਸਦੇ ਘਰ ਬਾਰੇ ਗੱਲਾਂ ਕਰਨ ਲੱਗਾ ਤਾਂ ਉਹ ਉੱਧੜ ਪਿਆ ਕਿਉਂਕਿ ਸ਼ਾਹੂਕਾਰ ਨੇ ਉਸਦੇ ਘਰ 'ਤੇ ਕਬਜਾ ਕਰ ਲਿਆ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ