ਉਧੇੜ ਬੁਣ ਵਿੱਚ ਗਰਕ ਹੋਣਾ

- (ਸੋਚਾਂ ਵਿੱਚ ਗੁੰਮ ਹੋ ਜਾਣਾ, ਵਿਚਾਰ ਬਨਾਉਣਾ ਤੇ ਢਾਹੁਣਾ)

ਇਹ ਨਿਰਾਸ਼ਤਾ ਦੀ ਖ਼ਬਰ ਸੁਣ ਕੇ ਉਹ ਉਧੇੜ ਬੁਣ ਵਿੱਚ ਗਰਕ ਹੋ ਗਿਆ। ਉਸ ਨੂੰ ਹੁਣ ਔਹੜਦਾ ਕੁਝ ਨਹੀਂ ਸੀ ਕਿ ਕੀ ਕਰੇ ਤੇ ਕੀ ਨਾ ਕਰੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ