ਉਧੇੜ ਪੁਧੇੜ ਕਰਨਾ

- (ਕਿਸੇ ਚੀਜ਼ ਨੂੰ ਢਾਹ ਕੇ ਫੇਰ ਬਨਾਉਣਾ)

ਉਹ ਹਰ ਵੇਲੇ ਉਧੇੜ ਪੁਧੇੜ ਵਿੱਚ ਹੀ ਲੱਗਾ ਰਹਿੰਦਾ ਹੈ, ਵਿਹਲਾ ਕਦੇ ਵੀ ਨਹੀਂ ਬੈਠਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ