ਉਜ ਲਾਉਣਾ

- (ਬਦਨਾਮੀ ਦੇਣੀ)

ਪ੍ਰਭਾ ਨੇ ਸੰਖੇਪ ਜਿਹੀ ਵਾਰਤਾ ਵਿੱਚ ਆਪਣੀ ਕਹਾਣੀ ਸੁਣਾਈ ਕਿ ਸਕੂਲ ਵਿੱਚੋਂ ਉਹਨੂੰ ਉਜ ਲਾ ਕੇ ਕੱਢਿਆ ਗਿਆ ਹੈ ਪਰੰਤੂ ਪਰਧਾਨ ਦੀ ਉਸ ਕੋਈ ਗੱਲ ਨਾ ਕੀਤੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ