ਉਕਾਈ ਖਾ ਜਾਣਾ

- (ਖੁੰਝ ਜਾਣਾ, ਭੁਲੇਖਾ ਲੱਗਣਾ)

ਠੇਕੇਦਾਰ ਸਾਹਿਬ ਨੇ ਭਾਵੇਂ ਆਪਣੇ ਵੱਲੋਂ ਉਪਰੋਕਤ ਸ਼ਬਦਾਂ ਨੂੰ ਖੂਬ ਕੰਠ ਕਰ ਕੇ ਲਿਆਂਦਾ ਹੋਇਆ ਸੀ, ਫਿਰ ਵੀ ਥੋੜ੍ਹੀ ਜਿੰਨੀ ਉਕਾਈ ਖਾ ਹੀ ਗਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ