ਉਕਾਈ ਲੱਗਣੀ

- (ਖੁੰਝ ਜਾਣਾ, ਭੁੱਲ ਜਾਣਾ)

ਮੈਨੂੰ ਬੜੀ ਉਕਾਈ ਲੱਗੀ ਹੈ। ਜੇ ਮੈਂ ਕੱਲ੍ਹ ਉੱਥੇ ਚਲਾ ਜਾਂਦਾ ਤਾਂ ਇਹ ਕੰਮ ਹੋ ਜਾਣਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ