ਉੱਕਾ-ਪੁੱਕਾ

- ਪੂਰੀ ਤਰ੍ਹਾਂ ਜਾਂ ਸਾਰੇ ਦਾ ਸਾਰਾ

ਮਾਸਟਰ ਨੇ ਬੱਚਿਆਂ ਨੂੰ ਕਿਹਾ ਕਿ ਤੁਹਾਡੀਆਂ ਕਾਪੀਆਂ ਉੱਕਾ-ਪੁੱਕਾ ਪੂਰੀਆਂ ਹੋਣੀਆਂ ਚਾਹੀਦੀਆਂ ਹਨ।
 

ਸ਼ੇਅਰ ਕਰੋ