ਉੱਖਲੀ ਛੜਨਾ

- (ਚੰਗੀ ਤਰ੍ਹਾਂ ਮਾਰ ਕੁਟਾਈ ਕਰਨੀ)

ਜਿਹੜਾ ਪੁਲਿਸ ਦੇ ਕਾਬੂ ਆ ਜਾਏ, ਇੱਕ ਵਾਰੀ ਉਸਨੂੰ ਉੱਖਲੀ ਵਿੱਚ ਛੜ ਦੇਂਦੇ ਹਨ ਅਤੇ ਕਸੂਰ ਮੰਨਵਾ ਕੇ ਹੀ ਛੱਡਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ