ਉੱਖਲੀ ਵਿੱਚ ਸਿਰ ਦੇਣਾ

- (ਔਂਕੜ ਵਿੱਚ ਫਸਣਾ)

ਅਸੀਂ ਤਾਂ ਹੁਣ ਉੱਖਲੀ ਵਿੱਚ ਸਿਰ ਦਿੱਤਾ ਹੀ ਹੈ ਜੋ ਹੋਵੇਗਾ ਦੇਖਿਆ ਜਾਵੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ