ਉੱਕਤਾ ਜਾਣਾ

- (ਉਦਾਸ ਹੋ ਜਾਣਾ, ਅੱਕ ਜਾਣਾ)

ਤੁਹਾਡੀ ਚਿੱਠੀ ਪੜ੍ਹ ਕੇ ਦਿਲ ਨੂੰ ਦੁੱਖ ਹੋਇਆ ਕਿ ਤੁਸੀਂ ਆਪਣੇ ਮੌਜੂਦਾ ਕੰਮ-ਧੰਦੇ ਤੋਂ ਉੱਕਤਾ ਗਏ ਹੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ