ਉਲਾਂਘਾਂ ਭਰਦੇ ਵਧਣਾ

- (ਡਾਲਾਂ ਮਾਰ ਮਾਰ ਵਧਣਾ, ਬੜੀ ਤੇਜ਼ੀ ਨਾਲ ਅੱਗੇ ਵਧਣਾ)

ਸਾਡੇ ਇਲਾਕੇ ਵਿੱਚ ਮਜ਼ਦੂਰਾਂ ਦੀ ਪਾਰਟੀ ਦੀ ਅਗਵਾਈ ਹੇਠ ਕਿਰਤੀ ਜੁਗ-ਗਰਦੀ ਦੀ ਲਹਿਰ ਆਪਣੇ ਨਿਸ਼ਾਨੇ ਵੱਲ ਉਲਾਂਘਾਂ ਭਰਦੀ ਵਧ ਰਹੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ