ਉਲਟੀ ਗੰਗਾ ਵਹਾਉਣੀ

- ਰਿਵਾਜ ਦੇ ਉਲਟ ਕੰਮ ਕਰਨਾ

ਹਰੀ ਸਿੰਘ ਨਲਵਾ ਨੇ ਪਠਾਣਾਂ ਤੇ ਹੱਲਾ ਬੋਲ ਕੇ ਉਲਟੀ ਗੰਗਾ ਵਹਾਈ।

ਸ਼ੇਅਰ ਕਰੋ