ਉਮਰ ਪਕੇਰੀ ਹੋਣਾ

- (ਉਮਰ ਵੱਡੀ ਹੋ ਜਾਣੀ)

ਅਮਰੀਕ ਦੀ ਉਮਰ ਜ਼ਰਾ ਪਕੇਰੀ ਸੀ ਪਰ ਵੇਖਣ ਵਿੱਚ ਉਹ ਪੰਝੀਆਂ ਤੋਂ ਵੱਧ ਦਾ ਨਹੀਂ ਸੀ ਜਾਪਦਾ ਕਿਉਂਕਿ ਉਸਦੀ ਸਿਹਤ ਬਹੁਤ ਵਧੀਆ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ