ਉਂਗਲ ਮੂੰਹ ਪਾਉਣੀ

- (ਅਫ਼ਸੋਸ ਕਰਨਾ, ਕੋਈ ਮਾੜੀ ਗੱਲ ਸੁਣ ਕੇ ਹੈਰਾਨ ਹੋ ਜਾਣਾ)

ਸੁਣ ਕੇ ਦੇਸ਼ ਸਾਰਾ ਉਂਗਲ ਮੂੰਹ ਪਾਵੇ, ਮੌਜ਼ਮ ਖਾਨ ਦਾ ਲਾਡਲਾ ਖੰਡ ਚਾਰੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ