ਉਂਗਲੀ ਉਠਾਣੀ

- (ਨੁਕਸਾਨ ਪੁਚਾਉਣ ਦੀ ਕੋਸ਼ਿਸ਼ ਕਰਨਾ)

ਮੁੰਡੇ ਵੱਲ ਜ਼ਰਾ ਉਂਗਲ ਉਠਾ ਕੇ ਤਾਂ ਵੇਖ, ਝੱਗ ਵਾਂਗ ਨਾ ਬਿਠਾ ਦਿੱਤਾ ਤਾਂ ਕਹੀਂ !

ਸ਼ੇਅਰ ਕਰੋ

📝 ਸੋਧ ਲਈ ਭੇਜੋ