ਉਂਗਲਾਂ ਤੇ ਨੱਚਣਾ

- (ਪੂਰੇ ਅਸਰ ਹੇਠ ਹੋਣਾ)

ਸਾਧੂ ਸਿੰਘ ਤਾਂ ਮੀਰਾਂ ਬਖਸ਼ ਦੀਆਂ ਉਂਗਲਾਂ ਤੇ ਨੱਚਦਾ ਹੈ। ਜੋ ਕੰਮ ਆਖੇ ਉਹੋ ਕਰਨ ਲੱਗ ਪੈਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ