ਉਪੱਦਰ ਤੋਲਣਾ

- (ਵੱਡਾ ਝੂਠ ਮਾਰਨਾ, ਅਨਹੋਣਾ ਦੂਸ਼ਨ ਲਾਉਣਾ)

ਸ਼ਾਮ ਨੇ ਰਾਮ ਨੂੰ ਪੁੱਛਿਆ ਕਿ ਤੂੰ ਮੇਰੇ ਬਾਰੇ ਕੀ ਉਪੱਦਰ ਤੋਲਿਆ ਹੈ, ਸਭ ਮੇੇਰੇ ਵੱਲ ਗੁੱਸੇ ਨਾਲ ਦੇਖ ਰਹੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ