ਉਪਮਾ ਦੇ ਪੁਲ ਬੰਨ੍ਹਣੇ

- (ਬੜੀਆਂ ਸਿਫ਼ਤਾਂ ਕਰਨੀਆਂ)

ਕੇਸਰ ਸਿੰਘ ਨੇ ਰੈਲੀ ਦੌਰਾਨ ਮੰਤਰੀ ਜੀ ਦੀ ਉਪਮਾ ਦੇ ਪੁਲ ਬੰਨ੍ਹ ਦਿੱਤੇ ਕਿਉਂਕਿ ਉਹ ਸੋਚਦਾ ਸੀ ਕਿ ਅਜਿਹਾ ਕਰਨ ਨਾਲ ਉਸਨੂੰ ਵੀ ਟਿਕਟ ਮਿਲ ਜਾਵੇਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ