ਉਪਮਾ ਦੇਣੀ

- (ਕਿਸੇ ਵਰਗਾ ਦੱਸਣਾ)

ਫੁੱਲ ਭਾਵੇਂ ਅਸਲ ਵਿੱਚ ਪੁਲਿੰਗ ਹੈ, ਪਰ ਇਸ ਨੂੰ ਹਮੇਸ਼ਾ ਇਸਤ੍ਰੀ ਨਾਲ ਹੀ ਉਪਮਾ ਦਿੱਤੀ ਜਾਂਦੀ ਹੈ ਕਿਉਂਕਿ ਫੁੱਲ ਵਿੱਚ ਸਾਰੇ ਗੁਣ-ਕੋਮਲਤਾ, ਸੁੰਦਰਤਾ ਅਤੇ ਵਾਸ਼ਨਾ ਆਦਿ ਇਸਤ੍ਰੀ ਵਾਲੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ