ਉੱਪਰੋਂ ਪਾਣੀ ਪੈਣਾ

- (ਨਿਰਾਸ਼ਤਾ ਵਧ ਜਾਣੀ)

ਬਿਮਾਰਾਂ ਦਾ ਦੁੱਖ ਡਾਕਟਰ ਨੂੰ ਮਿਲਣ ਨਾਲ ਹੀ ਅੱਧਾ ਹੋ ਜਾਂਦਾ ਹੈ। ਜਦੋਂ ਇੱਕ ਮਰੀਜ ਨੂੰ ਪਤਾ ਲੱਗਾ ਕਿ ਡਾਕਟਰ ਸਾਹਿਬ ਘਰ ਨਹੀਂ ਹਨ ਤਾਂ ਉਹ ਤਾਂ ਵਿਚਾਰਾ ਅੱਗੇ ਹੀ ਬਿਮਾਰ ਸੀ ਅਤੇ ਉੱਪਰੋਂ ਹੋਰ ਪਾਣੀ ਪੈ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ