ਓਪਰੇ ਪੈਰੀਂ ਖਲੋਣਾ

- ਕਿਸੇ ਦੂਜੇ ਦੇ ਸਹਾਰੇ 'ਤੇ ਹੋਣਾ, ਆਪਣੇ ਪੈਰਾਂ 'ਤੇ ਨਾ ਖੜ੍ਹਨਾ

ਜਿਹੜੇ ਇਨਸਾਨ ਓਪਰੇ ਪੈਰੀਂ ਖਲੋਂਦੇ ਹਨ, ਉਹ ਜਿੰਦਗੀ ਵਿੱਚ ਕਦੇ ਵੀ ਸਫ਼ਲ ਨਹੀਂ ਹੁੰਦੇ।

ਸ਼ੇਅਰ ਕਰੋ