ਉੱਸਲ ਵੱਟੇ ਭੰਨਣੇ

- (ਪਾਸੇ ਮਾਰਦੇ ਰਹਿਣਾ, ਸੌਂ ਨਾ ਸਕਣਾ)

ਮੈਂ ਰਾਤੀਂ ਫਿਕਰ ਵਿੱਚ ਸੌਂ ਨਹੀਂ ਸਕਿਆ। ਸਾਰੀ ਰਾਤ ਉੱਸਲ ਵੱਟੇ ਭੰਨਦਿਆਂ ਲੰਘੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ