ਉੱਸਰ ਉੱਸਰ ਕੇ ਬਹਿਣਾ

- (ਆਪਣੇ ਆਪ ਨੂੰ ਵੱਡਾ ਦੱਸਣਾ)

ਤੇਰੀ ਉੱਥੇ ਕੋਈ ਪੁੱਛ-ਦੱਸ ਨਹੀਂ, ਐਵੇਂ ਸਾਡੇ ਸਾਹਮਣੇ ਉੱਸਰ ਉੱਸਰ ਕੇ ਨਾ ਬੈਠ ਕਿ ਮੈਂ ਤੁਹਾਡਾ ਇਹ ਕੰਮ ਕਰਾ ਦਿਆਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ