ਉਠ ਜਾਣਾ

- (ਵਿਧਵਾ ਦਾ ਕਿਸੇ ਨਾਲ ਵਿਆਹ ਕਰ ਲੈਣਾ ਜਾਂ ਨਿੱਕਲ ਜਾਣਾ)

ਮਾਸੀ ! ਮੇਰੀ ਭੈਣ ਫੂਲਾਂ ਰਾਣੀ ਈ ਏ, ਤੂੰ ਰੱਖ ਨਹੀਂ ਜਾਤੀ। ਜਿੱਡੀ ਦੁਖੀ ਉਹ ਰਹੀ ਏ ਕੋਈ ਹੋਰ ਐਸੀ ਵੈਸੀ ਹੁੰਦੀ ਤਾਂ ਕਦੇ ਦੀ ਉਠ ਜਾਂਦੀ ਤੇ ਮਾਪਿਆਂ, ਸਹੁਰਿਆਂ ਸਾਰਿਆਂ ਦੇ ਸਿਰ ਸਵਾਹ ਪਾ ਜਾਂਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ