ਉਤਲੀ ਹੇਠ ਤੇ ਹੇਠਲੀ ਉੱਤੇ ਕਰਨਾ

- (ਤਰਥੱਲੀ ਮਚਾ ਦੇਣੀ, ਸਭ ਕੁਝ ਉਲਟ ਪੁਲਟ ਦੇਣਾ)

ਡਾਕੂ ਰਾਮ ਨੂੰ ਡਰਾ ਰਿਹਾ ਸੀ ਕਿ ਮੈਨੂੰ ਸਾਰੇ ਪੈਸੇ ਦੇਦੇ ਨਹੀਂ ਤਾਂ ਮੈਂ ਆਪਣੇ ਸਾਥੀਆਂ ਨੂੰ ਬੁਲਾ ਕੇ ਉਤਲੀ ਹੇਠ ਤੇ ਹੇਠਲੀ ਉੱਤੇ ਕਰ ਦੇਵਾਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ