ਓਤ ਪੋਤ ਹੋਣਾ

- ਘੁਲ ਮਿਲ ਜਾਣਾ, ਇੱਕ-ਮਿੱਕ ਹੋਣਾ

ਜੋਗਿੰਦਰ ਆਪਣੇ ਅਧਿਆਪਨ ਵਿੱਚ ਓਤ ਪੋਤ ਹੋ ਗਿਆ ਹੈ ਅਤੇ ਸਿੱਖਿਆ ਦੇਣ ਲਈ ਹਰ ਸਮੇਂ ਨਵੀਆਂ ਤਕਨੀਕਾਂ ਨੂੰ ਸਿੱਖਦਾ ਰਹਿੰਦਾ ਹੈ।

ਸ਼ੇਅਰ ਕਰੋ