ਊਠ ਤੋਂ ਛਾਨਣੀ ਲਾਹੁਣੀ

- (ਜ਼ਿਆਦਾ ਖ਼ਰਚ ਦੇ ਬੋਝ ’ਚ ਦੱਬੇ ਵਿਅਕਤੀ ਦੀ ਨਾਂ ਮਾਤਰ ਸਹਾਇਤਾ ਕਰਨੀ)

ਮੋਹਨ ਇੰਨਾ ਜ਼ਿਆਦਾ ਖ਼ਰਚ ਦੇ ਬੋਝ ’ਚ ਦੱਬਿਆ ਹੋਇਆ ਹੈ ਕਿ ਉਸਦੀ ਥੋੜ੍ਹੀ ਬਹੁਤੀ ਸਹਾਇਤਾ ਕਰਨੀ ਊਠ ਤੋਂ ਛਾਨਣੀ ਲਾਹੁਣ ਦੇ ਬਰਾਬਰ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ