ਵਾਤ ਪੁੱਛਣੀ

- (ਸਾਰ ਲੈਣੀ, ਸਹਾਇਤਾ ਕਰਨੀ)

ਤੂੰ ਜੁਵਾਨੀਆਂ ਮਾਣੇਂ, ਅੱਲਾ ਦੀ ਮਿਹਰ ਤੇ ਤੁਹਾਡੀ ਬਰਕਤ ਦਾ ਸਦਕਾ ਏ, ਨਹੀਂ ਤੇ ਮੇਰੇ ਵਰਗੀ ਸਿਰੋਂ ਨੰਗੀ ਦੀ ਕਿਸ ਵਾਤ ਪੁੱਛਣੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ