ਵਰ ਆਉਣਾ

- (ਚੰਗਾ ਅਸਰ ਹੋਣਾ)

ਜਦੋਂ ਸ਼ਾਮ ਪਾਸ ਹੋ ਗਿਆ ਤਾਂ ਉਸ ਦੀ ਮਾਂ ਨੇ ਕਿਹਾ, ਪੁੱਤਰ ਤੇਰੀ ਕੀਤੀ ਹੋਈ ਮਿਹਨਤ ਵਿੱਚ ਵਰ ਆ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ