ਵੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ

- (ਮਾੜੀ ਗੱਲ ਸਮਝਦਿਆਂ ਬੁਝਦਿਆਂ ਨਹੀਂ ਹੋ ਸਕਦੀ)

ਮੈਂ ਤੁਹਾਡੀ ਗੱਲ ਵੀ ਸਮਝਨਾ ਆਂ, ਪਰ ਸਾਹਮਣੇ ਵੇਖ ਕੇ ਮੱਖੀ ਨਿਗਲੀ ਨਹੀਂ ਜਾਂਦੀ। ਮੈਂ ਸਾਹਮਣੇ ਜ਼ੁਲਮ ਵੇਖ ਕੇ ਚੁੱਪ ਕਰ ਰਹਾਂ, ਤਾਂ ਧ੍ਰਿਗ ਮੇਰਾ ਜੀਉਣਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ