ਵਾਲ ਵਿੰਗਾ ਨਾ ਹੋਣ ਦੇਣਾ

- (ਰਤਾ ਭੀ ਤਕਲੀਫ਼ ਨਾ ਹੋਣ ਦੇਣੀ)

"ਵਾਹਰ ਆ ਪਹੁੰਚੀ ਜੇ, ਹੁਸ਼ਿਆਰ ਰਹਿਣਾ ਲੋਕੋ" ਹੋਰ ਕਈ ਆਵਾਜ਼ਾਂ ਬਾਹਰੋਂ ਸੁਣਾਈ ਦਿੱਤੀਆਂ, ਤੇ ਇੱਕ ਹੋਰ ਆਵਾਜ਼ ਆਈ-"ਬੂਟੇ ਸ਼ਾਹ ! ਬੂਹਾ ਚੰਗੀ ਤਰ੍ਹਾਂ ਬੰਦ ਰੱਖਣਾ ਅੰਦਰੋਂ। ਫਿਕਰ ਨਾ ਕਰਨਾ, ਸਾਰਾ ਪਿੰਡ ਤੁਹਾਡੀ ਰਾਖੀ ਲਈ ਡਟਿਆ ਖੜਾ ਏ। ਅੱਲਾ ਚਾਹਿਆ ਤਾਂ ਤੁਹਾਡਾ ਵਾਲ ਵਿੰਗਾ ਨਹੀਂ ਹੋਣ ਦਿਆਂਗੇ।"

ਸ਼ੇਅਰ ਕਰੋ

📝 ਸੋਧ ਲਈ ਭੇਜੋ