ਵਰਿਆਮ ਬਣੀ ਬੈਠਣਾ

- (ਆਪਣੇ ਆਪ ਨੂੰ ਬਹੁਤ ਬਹਾਦਰ ਸਮਝਣਾ)

ਮੈਂ ਏਸ ਗੱਲੋਂ ਬੇਖਬਰ ਨਹੀਂ, ਮੇਰੀ ਕੰਨੀ ਵੀ ਭਿਣਖ ਪੈਂਦੀ ਰਹਿੰਦੀ ਏ, ਮੈਨੂੰ ਓਨ੍ਹਾਂ ਦੀਆਂ ਘੁਸ-ਮੁਸੀਆਂ ਦਾ ਪਤਾ ਏ। ਉਹ ਆਪਣੀ ਥਾਂ ਬੜੇ ਵਰਿਆਮ ਬਣੀ ਬੈਠੇ ਨੇਂ ਪਰ ਜੇ ਮੇਰੇ ਅੱਡੇ ਚੜ੍ਹ ਗਏ ਤਾਂ ਐਸਾ ਮੱਕੂ ਬੰਨ੍ਹਾਂਗਾ ਜੇ ਯਾਦ ਪਏ ਕਰਨਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ