ਜ਼ਬਾਨ ਦੱਬ ਲੈਣੀ

- (ਗੱਲ ਕਰਦਿਆਂ ਰੁਕ ਜਾਣਾ)

ਹਾਲੀ ਉਸ ਦੇ ਮੂੰਹੋਂ ਇਸ ਭੇਤ ਬਾਰੇ ਇੱਕ ਫ਼ਿਕਰਾ ਹੀ ਨਿਕਲਿਆ ਸੀ ਕਿ ਉਸ ਨੂੰ ਹੋਸ਼ ਆ ਗਈ ਤੇ ਉਸ ਨੇ ਜ਼ਬਾਨ ਦੱਬ ਲਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ