ਜ਼ਬਾਨ ਢਹਿ ਪੈਣੀ

- (ਜੀਭ ਬੋਲਣੋਂ ਰੁਕ ਜਾਣੀ)

ਉਹ ! ਮੈਂ ਕੀਹ ਕਰ ਬੈਠਾ ਇਤਨੀ ਜਲਦ-ਬਾਜ਼ੀ ਮੈਂ ਕਿਉਂ ਕੀਤੀ । ਪੁੰਨਿਆਂ ਦੀ ਪਵਿੱਤ੍ਰਤਾ ਉੱਤੇ ਏਡਾ ਤਬਾਹਕੁਨ ਹਮਲਾ ਕਰਦਿਆਂ ਕਿਉਂ ਨ ਜੁਬਾਨ ਢਹਿ ਪਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ