ਜ਼ਬਾਨ ਕਰਨੀ

- (ਇਕਰਾਰ ਕਰਨਾ)

ਤੇਰੇ ਨਾਲ ਬੱਸ ਜ਼ਬਾਨ ਹੋ ਗਈ । ਜਦੋਂ ਮਰਜ਼ੀ ਹੋਵੇ ਆ ਕੇ ਆਪਣੀ ਚੀਜ਼ ਲੈ ਜਾ । ਹੋਰ ਕਿਸੇ ਦਾ ਹੁਣ ਕੋਈ ਤਅਲਕ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ