ਜ਼ਬਾਨ ਖੋਲ੍ਹਣਾ

- (ਬੋਲ ਸਕਣਾ)

ਮਾਂ ਨੂੰ ਧੀ ਦੀਆਂ ਆਜ਼ਾਦ ਖੋਈਆਂ ਪਸੰਦ ਨਹੀਂ ਸਨ, ਪਰ ਉਹ ਧੀ ਦੇ ਸਾਹਮਣੇ ਜ਼ਬਾਨ ਨਹੀਂ ਸੀ ਖੋਹਲ ਸਕਦੀ। ਆਪ ਬਰਾਬਰ ਦੀ ਧੀ, ਫਿਰ ਬਾਰਾਂ ਜਮਾਤਾਂ ਪੜ੍ਹੀ ਹੋਈ, ਤੇ ਉਹ ਵੀ ਇਕਲੌਤੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ