ਜ਼ਹਿਰ ਘੋਲਣਾ

- (ਅੰਦਰੋਂ ਅੰਦਰ ਖਿੱਝਣਾ)

ਉਹ ਤਾਂ ਆਪਣੇ ਕੀਤੇ ਤੇ ਸ਼ਰਮ ਸਾਰ ਸੀ, ਤੇ ਇਧਰ ਮੇਰੇ ਦਿਲ ਵਿੱਚ ਉਸ ਦੀ ਨਫ਼ਰਤ ਜ਼ਹਿਰ ਘੋਲ ਰਹੀ ਸੀ, ਪਰ ਉਪਰੋਂ ਉਪਰੋਂ ਅਸੀਂ ਦੋਨੋਂ ਇੱਕ ਦੂਜੇ ਨੂੰ ਖ਼ੁਸ਼ ਰੱਖਣ ਦੀ ਪੂਰੀ ਪੂਰੀ ਕੋਸ਼ਿਸ਼ ਕਰਦੇ ਸਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ