ਜ਼ਮੀਨ ਅਸਮਾਨ ਦੇ ਕਲਾਬੇ ਮੇਲ ਦੇਣੇ

- (ਬੇਅੰਤ ਆਖਣੀਆਂ, ਝੂਠੀਆਂ ਗੱਲਾਂ)

ਮਾਰ ਤਾਂ ਦੁਹਾਂ ਮੁਲਕਾਂ ਵਿੱਚ ਰੀਫੀਉਜੀਆਂ ਉੱਤੇ ਹੀ ਪਈ...ਤੇ ਤੁਸੀਂ ਲੋਕ-ਜਿਹੜੇ ਫੜਾਂ ਮਾਰਨ ਲੱਗੇ ਜ਼ਮੀਨ ਅਸਮਾਨ ਦੇ ਕਲਾਬੇ ਮੇਲ ਦੇਂਦੇ ਹੋ- ਕਿਸੇ ਨੂੰ ਸੜੀ ਰੋਟੀ ਦਾ ਸਿੱਕੜ ਲਾਹ ਦੇਣ ਨੂੰ ਤਿਆਰ ਨਹੀਂ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ