ਜ਼ਮੀਨ ਤੇ ਪੈਰ ਨਾ ਲਾਉਣੇ

- (ਬੜੀ ਆਕੜ ਵਿਖਾਣੀ, ਬੜਾ ਆਕੜ ਆਕੜ ਕੇ ਤੁਰਨਾ)

ਗੱਲ ਸਾਰੀ ਹੀ ਵਿਗਾੜ ਦਿੱਤੀ ਏ ਇਨ੍ਹਾਂ ਦੇ ਸਾਹਿਬਜ਼ਾਦਾ ਸਾਹਿਬ ਨੇ। ਜਿਸ ਦਿਨ ਦੇ ਉਹ ਜਾ ਕੇ ਉਨ੍ਹਾਂ ਭੂਤਨਿਆਂ ਵਿੱਚ ਰਲੇ ਨੇ, ਉਹ ਜ਼ਮੀਨ ਤੇ ਪੈਰ ਈ ਨਹੀਂ ਲਾਉਂਦੇ-ਜਿਕਣ ਉਨ੍ਹਾਂ ਨੂੰ ਲੋੜ ਈ ਕੋਈ ਨਹੀਂ ਕੰਮ ਕਰਨ ਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ