ਜ਼ਿੱਦੇ ਚੜ੍ਹ ਜਾਣਾ

- (ਪੂਰੀ ਧਾਰਨਾ ਧਾਰ ਲੈਣੀ ਕਿ ਇਹ ਕੰਮ ਕਰ ਕੇ ਛੱਡਣਾ)

ਸ਼ਾਹ ਜੀ, ਤੁਸੀਂ ਵੀ ਬੜੇ ਸਿਆਣੇ ਓ, ਮੈਂ ਜਾਣਨਾ ਏਹ, ਪਰ ਓਹ ਤੇ ਏਸ ਜਿੱਦੇ ਚੜ੍ਹੇ ਹੋਏ ਨੇ, ਪਈ ਤੁਹਾਡੀ ਧੀ ਵਿਆਹ ਕੇ ਛੱਡ ਦੇਣੀ ਮਨਜ਼ੂਰ, ਪਰ ਮੰਗ ਨਹੀਂ ਛੱਡਣੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ