ਜ਼ਿਮੀ ਅਸਮਾਨ ਦਾ ਫ਼ਰਕ

- (ਬਹੁਤ ਫ਼ਰਕ)

ਮੇਰਾ ਤੁਹਾਡਾ ਜ਼ਿਮੀ ਅਸਮਾਨ ਦਾ ਫ਼ਰਕ ਹੈ। ਮੈਂ ਇਸ ਹਾਲਤ ਪਰ ਅੱਥਰੂ ਕੇਰਦਾ ਹਾਂ, ਤੁਸੀਂ ਏਸ ਹਾਲਤ ਪਰ ਪ੍ਰਸੰਨ ਤੇ ਸੰਤੁਸ਼ਟ ਹੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ