ਜ਼ਿਮੀ ਅਸਮਾਨ ਦੇ ਕਲਾਵੇ ਮਿਲਾਉਣੇ

- (ਫੜਾਂ ਮਾਰਨੀਆਂ)

ਉਹ ਜਦੋਂ ਗੱਲਾਂ ਕਰਦਾ ਹੈ ਤਾਂ ਜ਼ਿਮੀ ਅਸਮਾਨ ਦੇ ਕਲਾਵੇ ਮਿਲਾ ਦੇਂਦਾ ਹੈ। ਪਰ ਹੋਰ ਉਸ ਪਾਸੋਂ ਕੁਝ ਆਉਂਦਾ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ