ਜ਼ੁਬਾਨ ਚਲਣਾ

- (ਬਹੁਤ ਗੱਲਾਂ ਬਣਾਉਣੀਆਂ)

ਇਹਨੂੰ ਪੁੱਛੇ ਪਈ ਇਹ ਸਾਹਮਣੇ ਜਬਾਬ ਕਰਨ ਕਿੱਥੋਂ ਸਿੱਖੀ ਏ ? ਕੈਂਚੀ ਵਾਂਗ ਜ਼ੁਬਾਨ ਚਲਦੀ ਏ ! ਤਦੇ ਹੀ ਤੇ ਇਹਨੂੰ ਮਾਰ ਪੈਂਦੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ