ਜ਼ਬਾਨ ਦਾ ਧਨੀ

- (ਬੋਲ ਦਾ ਪੂਰਾ, ਬਚਨ ਤੇ ਪਹਿਰਾ ਦੇਣ ਵਾਲਾ)

ਉਸ ਵਿੱਚ ਅਨੋਖੀ ਸ਼ਕਤੀ ਸੀ । ਜੇ ਕਦੇ ਉਸ ਦੇ ਵੈਰੀ ਭੀ ਉਸ ਦੀ ਸ਼ਰਨ ਆ ਗਏ, ਤਾਂ ਉਸ ਨੇ ਖੁਸ਼ੀ ਨਾਲ ਉਹਨਾਂ ਦੀ ਰੱਖਿਆ ਕੀਤੀ। ਸਰਕਾਰੀ ਵਿਦ੍ਰੋਹੀਆਂ ਨੂੰ ਆਸਰਾ ਦੇਣ ਕਰ ਕੇ ਕਈ ਵਾਰ ਉਸ ਨੂੰ ਬਿਪਤਾ ਦਾ ਟਾਕਰਾ ਕਰਨਾ ਪਿਆ, ਪਰ ਉਹ ਜ਼ਬਾਨ ਦਾ ਧਨੀ ਬੀਰ ਕਦੇ ਆਪਣੇ ਬਚਨਾਂ ਦੇ ਉਲਟ ਨਹੀਂ ਹੋਇਆ।
 

ਸ਼ੇਅਰ ਕਰੋ

📝 ਸੋਧ ਲਈ ਭੇਜੋ