ਜ਼ਬਾਨ ਫੇਰ ਲੈਣੀ

- (ਇਕਰਾਰ ਕਰਕੇ ਫਿਰ ਜਾਣਾ)

ਇਕਰਾਰ ਤੇ ਇਹੋ ਹੋਇਆ ਸੀ, ਪਰ ਜੇ ਉਸ ਨੇ ਜ਼ਬਾਨ ਫੇਰ ਲਈ ਹੈ ਤਾਂ ਮੈਂ ਕੀ ਕਰ ਸਕਦਾ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ